Me as Bhagat Singh
(I won Second Prize for that)
ਚਰਖਿਆਂ ਨਾਲ ਦੇਸ਼ ਨੀ ਆਜ਼ਾਦ ਹੋਇਆ ਐਂਵੇ ਲੋਕੀ ਗਾਂਧੀ ਵਰਗਿਆਂ ਨੂੰ ਸਿਹਰਾ ਬਨਾਈ ਫਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨੀ ਅੰਗਰੇਜੀ ਸਰਕਾਰ ਹਿੱਲੀ ਫੋਟੋ ਜਿਨ੍ਹਾਂ ਦੀ ਨੋਟਾਂ ਤੇ ਛਪਾਈ ਫਿਰਦੇ,
ਖ਼ੂਨ ਡੋਲ ਕੇ ਜਿਨ੍ਹਾਂ ਨੇ ਲਈ ਆਜ਼ਾਦੀ ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫਿਰਦੇ,
ਭੁੱਲਕੇ ਊਧਮ,ਕਰਤਾਰ,ਭਗਤ ਸਿੰਘ ਵਰਗੇ ਸੂਰਮਿਆਂ ਨੂੰ ਐਂਵੇ ਸਾਲੇ ਗਾਂਧੀ ਨੂੰ ਬਾਪੂ ਬਣਾਈ ਫਿਰਦੇ।



